ਦੇਖੋ
ਦੋਸਤੋ ਅੱਜ ਜੋ ਚੋਣਾਂ ਰਾਹੀਂ ,, ਲੋਕਤੰਤਰ ਦੀ ਮਜਬੂਤੀ ਲਈ ਸ਼ਾਮ ਤੱਕ ਸਮੇਤ ਚੋਣ
ਕਮਿਸ਼ਨਰ ,, ਮੁਖ ਮੰਤਰੀ ਵਲੋਂ ਡੀਂਗਾ ਮਾਰੀਆਂ ਜਾਣਗੀਆਂ,, ਉਸ ਵਾਰੇ ਅਸੀਂ ਸਾਰੇ ਚੰਗੀ
ਤਰਾਂ ਜਾਣਦੇ ਹਾਂ,, ਇਹ ਨਾਂ ਲੋਕਤੰਤਰ ਦੀ ਜਿੱਤ ਹੈ ,, ਨਾਂ ਲੋਕਾਂ ਦੀ ,, ਇਹ ਕੁਛ
ਟੱਬਰਾਂ ਦੀ ਜਿੱਤ ਹੈ ,,, ਓਹਨਾ ਜਿੱਤ ਹੀ ਜਾਣਾ ਹੈ | ਨਾਲੇ ਸਾਡੇ ਤੇ ਖੁਸ਼ੀ ਵੀ ਜ਼ਾਹਿਰ
ਕਰਨੀ ਹੈ ਕਿ ਲੋਕ ਇੱਕ ਵਾਰ ਫ਼ਿਰ ਬੁਧੂ ਬਣੇ ,,,,,
ਮੈਨੂ ਲਗਦਾ ਸਾਡੇ ਮੁਲਕ ਵਿਚ
ਅਮਰੀਕਾ ਵਰਗੀ ਵਿਵਸਥਾ ਚਾਹੀਦੀ ਹੈ ,, ਜਿਸਦੀ ਸਰਕਾਰ ਓਹ ਆਪਣੇ ਪ੍ਰਤੀਨਿਧੀ ਆਪਣੇ ਆਪ
ਨਾਮਜਦ ਕਰ ਦੇਣ ,, ਘੱਟੋ ਘੱਟ ਲੋਕਾਂ ਵਿਚ ਆਪਸੀ ਫਿੱਕ ਤਾਂ ਨਾ ਪਵੇ ,, ਨਾਲੇ ਜਦੋਂ
ਤੁਸੀਂ ਹਰ ਗੱਲ ਅਮਰੀਕਾ ਤੋਂ ਹੀ ਸੁਰੂ ਕਰਦੇ ਹੋਂ, ਤਾਂ ਘੱਟੋ ਘੱਟ ਇਹ ਪ੍ਰਕਿਰਿਆ ਜਰੂਰ
ਅਮਰੀਕਾ ਵਾਂਗੂ ਕਰ ਲਈ ਜਾਵੇ ,, ਪਾਰਲੀਮੇਂਟ ਜੇ ਕਰ ਦੇਵੇ ਤਾਂ ਸਭ ਦਾ ਭਲਾ ,, ਕਿਓਂ ਕੇ
ਜੇ ਕੋਈ ਇੱਕ ਦੁਕਾ ਮੇਰੇ ਵਰਗਾ ਜਿੱਤ ਵੀ ਜਾਂਦਾ ਹੈ , ਉਸਦੀ ਹਾਲਤ ਤਾਂ ਖੇਤ ਪਏ ਗਧੇ
ਤੋਂ ਵੀ ਮਾੜੀ ਹੋਣੀ ਹੈ | ਇਹ ਆਪਾਂ ਸਭ ਜਾਣਦੇ ਹਾਂ ,, ਕਿਓਂ ਕਿ ਦੋਵੇ ਪਿਓ ਪੁੱਤ ਹਰ
ਥਾਂ ਇਹ ਬਿਆਨ ਜਰੂਰ ਦਿੰਦੇ ਨੇ ,, ਹੋਰ ਭਾਵੇਂ ਸਾਰਾ ਕੁਛ ਰਿਹ ਜਾਵੇ ,,,,,,,?? ਬਾਕੀ
ਤੁਸੀਂ ਆਪ ਸਿਆਣੇ ਹੋਂ ,,, ਆਪਣੇ ਕੁਮਿੰਟ ਜਰੂਰ ਦਿਓ ,,, ਕਿ ਮੈਂ ਠੀਕ ਬੋਲਿਆ ਜਾਂ
ਐਂਵੇ ਹੀ ਕੁਫਰ ਤੋਲਿਆ ,, ਜੇ ਠੀਕ ਲੱਗੇ ਤਾਂ ਆਪਣੀਆ ਕੰਧਾ ਤੇ ਚਿਪਕਾ ਵੀ ਲਿਓ