Thursday, July 4, 2013

ਪੋ੍ਰਗਰੈਸਿਵ ਪੈੱਰਸ ਕਲੱਬ ਬਰਨਾਲਾ ਦੇ ਅਹੁਦੇਦਾਰਾਂ ਦਾ ਐਲਾਨ

ਤਾਜਾ ਖ਼ਬਰਾਂ 


ਦਿਲ ਦਾ ਦੌਰਾ ਪੈਣ ਨਾਲ 2 ਵੈਸ਼ਨੋ ਦੇਵੀ ਤੀਰਥ ਯਾਤਰੀਆਂ ਦੀ ਮੌਤ
. . .  about 1 hour ago
ਜੰਮੂ, 4 ਜੁਲਾਈ (ਏਜੰਸੀ) - ਵੈਸ਼ਨੋ ਦੇਵੀ ਦੀ ਯਾਤਰਾ 'ਤੇ ਆਏ 2 ਤੀਰਥ ਯਾਤਰੀਆਂ ਦੀ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਨ੍ਹਾਂ 'ਚੋਂ ਇਕ 60 ਸਾਲ ਦੀ ਔਰਤ ਸ਼ਾਮਿਲ ਹੈ। ਅਧਿਕਾਰੀਆਂ ਨੇ ਦੱਸਿਆ ਕਿ 55 ਸਾਲਾ ਵਿਨੋਦ...
15 ਸਾਲਾ ਲੜਕੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ
. . .  about 1 hour ago
ਮੁਜ਼ੱਫਰਨਗਰ, 4 ਜੁਲਾਈ (ਏਜੰਸੀ) - ਮੁਜ਼ੱਫਰਨਗਰ ਜ਼ਿਲ੍ਹੇ ਦੇ ਬਦੌਲੀ ਪਿੰਡ 'ਚ ਇਕ 15 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਨੇ ਦੱਸਿਆ...
ਜੁੜੇ ਹੋਏ ਬੱਚਿਆਂ ਨੂੰ ਕੀਤਾ ਵੱਖ, ਇਕ ਬੱਚਾ ਹੀ ਬੱਚ ਸਕਿਆ
. . .  about 2 hours ago
ਕੋਝੀਕੋਡ, 4 ਜੁਲਾਈ (ਏਜੰਸੀ) - ਡਾਕਟਰਾਂ ਨੇ ਮੈਡੀਕਲ ਕਾਲਜ ਹਸਪਤਾਲ 'ਚ 2 ਹਫਤੇ ਪਹਿਲਾਂ ਪੈਦਾ ਹੋਏ ਜੁੜੇ ਦੋ ਬੱਚਿਆਂ ਦੀ ਸਰਜਰੀ ਕਰਕੇ ਵੱਖਰਾ ਕੀਤਾ ਪਰ ਇਸ ਦੌਰਾਨ ਸਿਰਫ ਇਕ ਹੀ ਬੱਚੇ ਦੀ ਜਾਨ ਬੱਚ ਸਕੀ। 22 ਸਾਲਾ ਔਰਤ ਨੇ 21 ਜੂਨ ਨੂੰ ਮਲਪੁਰਮ...
ਅਜਿਤ ਸਿੰਘ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 4 ਜੁਲਾਈ (ਏਜੰਸੀ) - ਨਾਗਰਿਕ ਹਵਾਬਾਜ਼ੀ ਮੰਤਰੀ ਅਜਿਤ ਸਿੰਘ ਨੇ ਇਥੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਯੂ. ਪੀ. ਏ.) ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਅਜਿਤ ਸਿੰਘ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਜੈੱਟ ਏਅਰਵੇਜ਼...
1991 ਵਰਗੇ ਹਲਾਤਾਂ ਵਲ ਵਧ ਰਿਹਾ ਦੇਸ਼: ਰਾਜਨਾਥ
. . .  about 3 hours ago
ਗੋਹਾਟੀ, 4 ਜੁਲਾਈ (ਏਜੰਸੀ) - ਭਾਰਤੀ ਜਨਤਾ ਪਾਰਟੀ ( ਭਾਜਪਾ ) ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਮਾਲੀ ਹਾਲਤ ਨੂੰ ਸੰਭਾਲਣ 'ਚ ਅਸਫਲ ਰਹਿਣ ਲਈ ਗਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ...
ਅਮਰੀਕੀ ਨਾਗਰਿਕਾਂ ਨੂੰ ਮਿਸਰ ਦੀ ਯਾਤਰਾ ਨਾ ਕਰਨ ਦੀ ਸਲਾਹ
. . .  about 4 hours ago
ਸੜਕ ਦੁਰਘਟਨਾ 'ਚ 4 ਲੋਕਾਂ ਦੀ ਮੌਤ
. . .  about 4 hours ago
ਚਾਰ ਦਿਨਾਂ ਦੌਰੇ ਉੱਤੇ ਅੱਜ ਚੀਨ ਜਾਣਗੇ ਏੰਟਨੀ
. . .  about 5 hours ago
ਉੱਤਰ ਪ੍ਰਦੇਸ਼ 'ਚ ਬਣੇਗੀ ਆਨਲਾਇਨ ਨੀਤੀ: ਅਖਿਲੇਸ਼ ਯਾਦਵ
. . .  about 6 hours ago
ਬੀ. ਜੇ. ਪੀ ਦੇ ਮਿਸ਼ਨ 2014 'ਤੇ ਮੰਥਨ, ਮੋਦੀ 'ਤੇ ਟਿਕੀਆਂ ਨਜ਼ਰਾਂ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਹਾੜ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਸਿਆਣਪ ਕੇਵਲ ਸੱਚਾਈ ਤੋਂ ਹੀ ਪ੍ਰਾਪਤ ਹੁੰਦੀ ਹੈ। -ਗੇਟੇ

ਸੰਗਰੂਰ

ਦੋਵਾਂ ਧਿਰਾਂ 'ਚ ਤਕਰਾਰ ਦੌਰਾਨ ਪੋਿਲੰਗ ਏਜੰਟ ਜ਼ਖ਼ਮੀ

ਧੂਰੀ, 3 ਜੁਲਾਈ (ਨਰਿੰਦਰ ਸੇਠ, ਮਨੋਹਰ ਸਿੰਘ ਸੱਗੂ)-ਪਿੰਡ ਭੁੱਲਰਹੇੜੀ ਵਿਖੇ ਵੋਟ ਪਾਉਣ ਦੇ ਮਾਮਲੇ ਨੂੰ ਲੈਕੇ ਦੋਹਾਂ ਧਿਰਾਂ ਦੀ ਹੋਈ ਲੜਾਈ 'ਚ ਪੋਿਲੰਗ ਏਜੰਟ ਗੁਰਪ੍ਰੀਤ ਸਿੰਘ ਧੂਰੀ ਜਖਮੀ ਹੋ ਗਿਆ | ਮਿਲੇ ਵੇਰਵੇ ਅਨੁਸਾਰ ਪਿੰਡ ਭੁੱਲਰਹੇੜੀ ਵਿਖੇ ਬੂਥ ਨੰਬਰ 23 ਦੇ ...

ਵੋਟਾਂ ਗਲਤ ਪਾਉਣ 'ਤੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 3 ਜੁਲਾਈ (ਫੱਗੂਵਾਲਾ)-ਪਿੰਡ ਗਹਿਲਾਂ ਵਿਖੇ ਪੈ ਰਹੀਆਂ ਵੋਟਾਂ ਸਮੇਂ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਚੋਣ ਅਮਲੇ ਨਾਲ ਆਈ ਇੱਕ ਬੀਬੀ ਵਲੋਂ ਵੋਟ ਪਾ ਰਹੀਆਂ ਔਰਤਾਂ ਦੇ ਬੈਲਟ ਪੇਪਰ 'ਤੇ ਆਪ ਹੀ ਮੋਹਰਾਂ ਲਗਾ ਕੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ...

95.40 ਪ੍ਰਤੀਸ਼ਤ ਵੋਟਾਂ ਪਈਆਂ

ਜਖੇਪਲ, 3 ਜੁਲਾਈ (ਮੇਜਰ ਸਿੰਘ ਜਖੇਪਲ)-ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ | ਇਸ ਹਲਕੇ ਦੇ ਪਿੰਡ ਮੌਜੋਵਾਲ ਵਿਚ ਸਭ ਤੋਂ ਵੱਧ ਵੋਟਾਂ ਪੋਲ ਹੋਈਆਂ | ਇਥੇ ਕੁੱਲ 604 ਵੋਟਾਂ ਵਿਚੋਂ 763 ਵੋਟਾਂ ਪੋਲ ਹੋਈਆਂ ਜੋ 95.40 ਪ੍ਰਤੀਸ਼ਤ ਹੈ | ਮੈਦੇਵਾਸ ...

ਸੀਨੀਅਰ ਅਕਾਲੀ ਆਗੂ ਪੰਚਾਇਤੀ ਚੋਣਾਂ ਦੇ ਪ੍ਰਚਾਰ ਤੋਂ ਰਹੇ ਦੂਰ

ਸੰਗਰੂਰ, 3 ਜੁਲਾਈ (ਸ.ਸ.ਫੁੱਲ)-ਪੰਜਾਬ ਵਿਚ ਅੱਜ ਹੋਈਆਂ ਪੰਚਾਇਤੀ ਚੋਣਾਂ ਦੇ ਪ੍ਰਚਾਰ ਤੋਂ ਅਕਾਲੀ ਭਾਜਪਾ ਆਗੂਆਂ ਨੇ ਆਪਣੇ ਆਪ ਨੂੰ ਦੂਰ ਰੱਖਿਆ ਹੈ | ਅਸਲ ਵਿਚ ਕੋਈ ਵੀ ਸੀਨੀਅਰ ਆਗੂ, ਮੰਤਰੀ ਜਾਂ ਵਿਧਾਇਕ ਪਿੰਡਾਂ ਵਿਚਲੇ ਕਿਸੇ ਵੀ ਗੁੱਟ ਉਤੇ ਆਪਣੀ ਮੋਹਰ ਨਹੀਂ ਸੀ ...

ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ

ਮਾਲੇਰਕੋਟਲਾ, 3 ਜੁਲਾਈ (ਅਬਦੁਲ ਗ਼ੱਫ਼ਾਰ)-ਪਿੰਡ ਆਦਮਪਾਲ ਫਾਟਕ ਨੰਬਰ ਸੀ-44 ਨੇੜ੍ਹੇ ਅੱਜ ਦੁਪਹਿਰ ਕਰੀਬ 12:12 ਵਜੇ ਹਿਸਾਰ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਨੰਬਰ 54605 ਦੀ ਫੇਟ ਵੱਜਣ ਕਾਰਨ ਰਣਜੀਤ ਸਿੰਘ ਉਰਫ਼ ਭੋਲਾ (ਉਮਰ 42 ਸਾਲ) ਪੁੱਤਰ ਇੰਦਰ ਸਿੰਘ ਵਾਸੀ ਪਿੰਡ ...

ਵੋਟਾਂ ਅਮਨ-ਅਮਾਨ ਨਾਲ ਪਈਆਂ

ਧਰਮਗੜ੍ਹ, 3 ਜੁਲਾਈ (ਗੁਰਜੀਤ ਸਿੰਘ ਚਹਿਲ) - ਸਰਕਲ ਧਰਮਗੜ੍ਹ ਅਧੀਨ ਪੈਂਦੇ ਪਿੰਡਾਂ ਸਤੌਜ, ਧਰਮਗੜ੍ਹ, ਰਤਨਗੜ੍ਹ ਪਾਟਿਆਵਾਲੀ, ਕਣਕਵਾਲ ਭੰਗੂਆਂ, ਫਲੇੜਾ, ਹਰਿਆਉ, ਹਰਿਆਉ ਕੋਠੇ, ਰੱਤਾਖੇੜਾ, ਡਸਕਾ ਅਤੇ ਫ਼ਤਹਿਗੜ੍ਹ ਵਿਖੇ ਸਰਪੰਚੀ ਅਤੇ ਪੰਚੀ ਲਈ ਵੋਟਾਂ ...

ਚੋਣ ਨਿਸ਼ਾਨ ਦੇ ਪਏ ਭੁਲੇਖੇ ਕਾਰਨ ਅੱਧਾ ਘੰਟਾ ਪੋਿਲੰਗ ਰੁਕੀ

ਧੂਰੀ, 3 ਜੁਲਾਈ (ਮਨੋਹਰ ਸਿੰਘ ਸੱਗੂ, ਨਰਿੰਦਰ ਸੇਠ)-ਅੱਜ ਪੰਚਾਇਤ ਚੋਣਾਂ ਲਈ ਪਈਆਂ ਵੋਟਾਂ ਸਮੇਂ ਪਿੰਡ ਭਲਵਾਨ ਵਿਖੇ ਉਸ ਵੇਲੇ ਮਾਹੌਲ ਚਰਚਾ ਵਾਲਾ ਬਣ ਗਿਆ ਜਦੋਂ ਪੋਿਲੰਗ ਸ਼ੁਰੂ ਹੋਣ ਸਮੇਂ ਸਰਪੰਚੀ ਲਈ ਉਮੀਦਵਾਰ ਗੁਰਜੰਟ ਸਿੰਘ ਨੇ ਬੈਲਟ ਪੇਪਰ 'ਤੇ ਆਪਣਾ ਚੋਣ ...

ਰਾਮ ਨਾਥ ਸਰਪੰਚ ਬਣੇ

ਸ਼ੇਰਪੁਰ, 3 ਜੁਲਾਈ (ਸੁਰਿੰਦਰ ਚਹਿਲ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਮ ਨਾਥ ਪਿੰਡ ਭਗਵਾਨਪੁਰਾ ਤੋਂ ਸਰਪੰਚ ਦੀ ਚੋਣ ਜਿੱਤ ਗਏ | ਉਨ੍ਹਾਂ ਨੂੰ 183 ਵੋਟਾਂ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਪਿਆਰਾ ਲਾਲ ਨੂੰ 133 ਵੋਟਾਂ ਮਿਲੀਆਂ | ...

ਬੀਬੀ ਸੁਰਜੀਤ ਕੌਰ ਚੋਣ ਜਿੱਤੇ

ਸੰਗਰੂਰ, 3 ਜੁਲਾਈ (ਗਾਂਧੀ)-ਪਿੰਡ ਅਫ਼ਸਰ ਕਾਲੋਨੀ ਮੰਗਵਾਲ ਦੀ ਪੰਚਾਇਤ ਲਈ 6 ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਜਦਕਿ ਸਰਪੰਚ ਦੇ ਅਹੁਦੇ ਲਈ ਹੋਈ ਚੋਣ ਬੀਬੀ ਸੁਰਜੀਤ ਕੌਰ ਨੇ 378 ਵੋਟਾਂ ਪ੍ਰਾਪਤ ਕਰ ਕੇ 76 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰ ਲਈ | ...

ਹਰਪਾਲ ਸਿੰਘ ਸੋਨੀ ਸਰਪੰਚੀ ਦੀ ਚੋਣ ਜਿੱਤੇ

ਸ਼ੇਰਪੁਰ, 3 ਜੁਲਾਈ (ਸੁਰਿੰਦਰ ਚਹਿਲ)-ਸ਼ੇਰਪੁਰ ਬਲਾਕ ਦੇ ਪਿੰਡ ਗੋਬਿੰਦਪੁਰਾ ਤੋਂ ਸਰਪੰਚ (ਰਿਜ਼ਰਵ) ਦੀ ਚੋਣ ਹਰਪਾਲ ਸਿੰਘ ਸੋਨੀ ਨੇ 13 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨਵਤੇਜ ਸਿੰਘ ਨੂੰ ਹਰਾ ਕੇ ਜਿੱਤ ਲਈ ਹੈ | ਉਹ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ...

92 ਪ੍ਰਤੀਸ਼ਤ ਪੰਚਾਇਤਾਂ ਅਕਾਲੀ ਭਾਜਪਾ ਗਠਜੋੜ ਦੀਆਂ ਚੁਣੀਆਂ-ਵਿੱਤ ਮੰਤਰੀ

ਸੰਗਰੂਰ, 3 ਜੁਲਾਈ (ਫੁੱਲ)-ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਪੰਚਾਇਤੀ ਚੋਣਾਂ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਭੇਜੀ ਹੈ | 'ਟਵਿੱਟਰ' ਉੱਪਰ ਲਿਖੇ ਵਧਾਈ ਸੰਦੇਸ਼ ਰਾਹੀਂ ਉਨ੍ਹਾ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਜੇਤੂ ਮੁਹਿੰਮ ...

ਵੋਟਰ ਬੈਲਟ ਪੇਪਰ ਲੁਕੋ ਕੇ ਘਰ ਲੈ ਗਿਆ

ਮਾਲੇਰਕੋਟਲਾ, 3 ਜੁਲਾਈ (ਕੁਠਾਲਾ)-ਅੱਜ ਪੰਚਾਇਤੀ ਚੋਣਾਂ ਲਈ ਨੇੜਲੇ ਪਿੰਡ ਮਾਣਕਮਾਜਰਾ ਵਿਖੇ ਪੈ ਰਹੀਆਂ ਵੋਟਾਂ ਦੌਰਾਨ ਇਕ ਵੋਟਰ ਪੰਚੀ ਦਾ ਬੈਲਟ ਪੇਪਰ ਡੱਬੇ ਵਿਚ ਪਾਉਣ ਦੀ ਬਜਾਏ ਜੇਬ ਵਿਚ ਪਾ ਕੇ ਘਰ ਲੈ ਗਿਆ | ਵਿਰੋਧੀ ਧਿਰ ਦੇ ਪੰਚ ਉਮੀਦਵਾਰ ਨੂੰ ਜਦੋਂ ਇਸ ਬਾਰੇ ...

ਕਾਂਗਰਸ ਦਾ ਐਮਰਜੈਂਸੀ ਤੋਂ ਬਾਅਦ ਵਾਲਾ ਹੋਵੇਗਾ ਹਾਲ-ਗਰਗ

ਸੰਗਰੂਰ, 3 ਜੁਲਾਈ (ਸ.ਸ.ਫੁੱਲ)-ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਹੈ ਕਿ ਇੰਨ੍ਹਾਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿਚੋਂ ਕਾਂਗਰਸ ਬੁਰੀ ਤਰ੍ਹਾਂ ਲਹਿ ਚੁੱਕੀ ਹੈ | ...

ਸੜਕ ਹਾਦਸੇ 'ਚ ਦੋ ਨੌਜਵਾਨ ਗੰਭੀਰ ਜ਼ਖ਼ਮੀ

ਮਾਲੇਰਕੋਟਲਾ, 3 ਜੁਲਾਈ (ਇਰਸ਼ਾਦ, ਪਾਰਸ)-ਅੱਜ ਸਵੇਰੇ 9 ਵਜੇ ਦੇ ਕਰੀਬ ਸਥਾਨਕ ਰਾਏਕੋਟ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ 2 ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਾਦਸ਼ਾਹਪੁਰ ਮੰਡਿਆਲਾ ਤੋਂ ਸਰਪੰਚ ਦੀ ਚੋਣ ਲੜ ਰਹੇ ਇੱਕ ...

ਪੰਚਾਇਤਾਂ ਨਸ਼ਿਆਂ ਦਾ ਕੋਹੜ ਖਤਮ ਕਰਨ ਵੱਲ ਦੇਣ ਧਿਆਨ-ਸ਼ੇਰਗਿੱਲ

ਸੰਗਰੂਰ, 3 ਜੁਲਾਈ (ਬਾਵਾ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਸ. ਬਲਵੰਤ ਸਿੰਘ ਸ਼ੇਰਗਿੱਲ ਨੇ ਅੱਜ ਚੁਣੀਆਂ ਪੰਚਾਇਤਾਂ ਨੂੰ ਆਪੋ ਆਪਣੇ ਪਿੰਡਾਂ ਵਿਚੋਂ ਨਸ਼ਿਆਂ ਦਾ ਕੋਹੜ ਖਤਮ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ...

ਚਾਰ ਪੰਚ ਸਰਬਸੰਮਤੀ ਨਾਲ ਬਣੇ

ਧਰਮਗੜ੍ਹ, 3 ਜੁÑਲਾਈ (ਚਹਿਲ)-ਪਿੰਡ ਸਤੌਜ ਵਿਖੇ ਚਾਰ ਪੰਚ ਸਰਬਸੰਮਤੀ ਨਾਲ ਚੁਣੇ ਗਏ | ਸਰਬਸੰਮਤੀ ਨਾਲ ਚੁਣੇ ਇੰਨ੍ਹਾਂ ਪੰਚਾਂ 'ਚ ਵਾਰਡ ਦੋ ਤੋਂ ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ, ਛੇ ਤੋਂ ਗੁਰਮੀਤ ਸਿੰਘ ਪੁੱਤਰ ਸੇਵਾ ਸਿੰਘ, ਸੱਤ ਤੋਂ ਸੇਰ ਸਿੰਘ ਪੁੱਤਰ ਮਿਸਰਾ ...

ਸਰਪੰਚੀ ਦੀ ਚੋਣ ਜਿੰਦਾ ਨੇ ਜਿੱਤੀ

ਤਪਾ ਮੰਡੀ, 3 ਜੁਲਾਈ (ਰਾਕੇਸ਼ ਗੋਇਲ)-ਪਿੰਡ ਫਤਿਹਪੁਰ ਪਿੰਡੀ ਧੌਲਾ ਵਿਖੇ ਸਰਪੰਚੀ ਦੇ ਉਮੀਦਵਾਰ ਦੀ ਹੋਈ ਚੋਣ ਵਿਚ ਬਲਜਿੰਦਰ ਸਿੰਘ ਜਿੰਦਾ ਨੇ ਆਪਣੇ ਵਿਰੋਧੀ ਉਮੀਦਵਾਰ ਦਰਸ਼ਨ ਸਿੰਘ ਨੂੰ 15 ਵੋਟਾਂ ਨਾਲ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ | ਦੱਸਣਯੋਗ ਹੈ ਕਿ ਇਸ ਪਿੰਡ ...

90 ਫ਼ੀਸਦੀ ਪੰਚਾਇਤਾਂ ਅਕਾਲੀ ਭਾਜਪਾ ਦੀਆਂ ਚੁਣੀਆਂ-ਢੀਂਡਸਾ

ਸੰਗਰੂਰ, 3 ਜੁਲਾਈ (ਫੁੱਲ)-ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਪੰਚਾਇਤੀ ਚੋਣਾਂ ਵਿੱਚ ਮਿਲੀ ਬੇਮਿਸਾਲ ਜਿੱਤ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੇਤੂ ਸਰਪੰਚਾਂ-ਪੰਚਾਂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਦਾਅਵਾ ...

ਚੋਰੀ ਦੇ ਮਾਮਲੇ 'ਚ ਐਫ. ਆਈ. ਆਰ. ਜ਼ਰੂਰੀ-ਡਾ. ਸ਼ਰਮਾ

ਧੂਰੀ, 3 ਜੁਲਾਈ (ਮਨੋਹਰ ਸਿੰਘ ਸੱਗੂ)-ਮਾਨਵ ਅਧਿਕਾਰ ਮਿਸ਼ਨ ਦੀ ਸਥਾਨਕ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਯਸ਼ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਮਿਸ਼ਨ ਦੇ ਕੌਮੀ ਪ੍ਰਧਾਨ ਡਾ. ਮਹਿੰਦਰ ਸ਼ਰਮਾ ਨੇ ਆਪਣੇ ...

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਨਦਾਮਪੁਰ, ਚੰਨੋਂ, 3 ਜੁਲਾਈ (ਹਰਜੀਤ ਸਿੰਘ ਨਿਰਮਾਣ)-ਜ਼ਿਲਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਪੁਲਿਸ ਚੌਾਕੀ ਕਾਲਾਝਾੜ ਦੇ ਇੰਚਾਰਜ ਏ. ਐਸ. ਆਈ ਨਿਰਮਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਗਸ਼ਤ ਦੌਰਾਨ ਪਿੰਡ ...

ਪੰਚਾਇਤੀ ਚੋਣਾਂ ਦੀ ਜਿੱਤ ਨਾਲ ਸੈਮੀਫ਼ਾਈਨਲ ਜਿੱਤਿਆ-ਚੈਰੀ

ਸੰਗਰੂਰ, 3 ਜੁਲਾਈ (ਸ. ਸ. ਫੁੱਲ)-ਜ਼ਿਲ੍ਹਾ ਸੰਗਰੂਰ ਦੀਆਂ ਪੰਚਾਇਤਾਂ ਵਿਚ ਅਕਾਲੀ ਦਲ ਦੀ ਹੋਈ ਬੇਮਿਸਾਲ ਜਿੱਤ ਉਤੇ ਖੁਸ਼ੀ ਪ੍ਰਗਟ ਕਰਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਓ. ਐਸ. ਡੀ ਸ੍ਰੀ ਅਮਨਵੀਰ ਸਿੰਘ ਚੈਰੀ ਨੇ ਕਿਹਾ ਹੈ ਕਿ ਇਸ ਜਿੱਤ ਦਾ ਸਭ ਤੋਂ ...

ਚਰਨਜੀਤ ਕੌਰ ਤੇ ਗੁਰਮੇਲ ਕੌਰ ਨੇ ਚੋਣ ਜਿੱਤੀ

ਲੌਾਗੋਵਾਲ, 3 ਜੁਲਾਈ (ਜਸਵੀਰ ਸਿੰਘ)-ਭੁੱਲਰ ਪਿੰਡੀ ਤੋਂ ਜਸਵੰਤ ਕੌਰ ਜੇਤੂ ਸਰਪੰਚ, ਪਿੰਡੀ ਦੇਸੂਪੁਰਾ ਤੋਂ ਪਰਮਜੀਤ ਕੌਰ ਸਰਪੰਚ, ਪਿੰਡੀ ਬਟੂਹਾ ਖੁਰਦ ਤੋਂ ਚਰਨਜੀਤ ਕੌਰ, ਵਡਿਆਣੀ ਪਿੰਡੀ ਤੋਂ ਗੁਰਮੇਲ ਕੌਰ, ਸਤੀਪੁਰਾ ਤੋਂ ਸੁਵਿੰਦਰ ਸਿੰਘ, ਕੈਂਬੋਵਾਲ ਪਿੰਡੀ ਤੋਂ ...

ਐਨ. ਸੀ. ਸੀ. ਕੈਡੇਟਾਂ ਨੇ ਕਰਵਾਈ ਬੱਲੇ-ਬੱਲੇ

ਧੂਰੀ, 3 ਜੁਲਾਈ (ਮਨੋਹਰ ਸਿੰਘ ਸੱਗੂ)-ਦੇਸ਼ ਭਗਤ ਕਾਲਜ ਬਰੜਵਾਲ ਦੇ ਐਨ. ਸੀ. ਸੀ. ਕੈਡਟਾਂ ਨੇ ਪਿਛਲੇ ਦਿਨੀਂ 14 ਪੰਜਾਬ ਬਟਾਲੀਅਨ ਐਨ. ਸੀ. ਸੀ. ਨਾਭਾ ਵੱਲੋਂ ਲਗਾਏ ਗਏ 10 ਦਿਨਾ ਸਾਲਾਨਾ ਸਿਖਲਾਈ ਕੈਂਪ ਦੌਰਾਨ ਅਹਿਮ ਪ੍ਰਾਪਤੀਆਂ ਕਰ ਕੇ ਕਾਲਜ ਦੀ ਬੱਲੇ-ਬੱਲੇ ਕਰਵਾਈ | ਕਾਲਜ ...

ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਜ਼ਿਲ੍ਹਾ ਸੰਗਰੂਰ 'ਚ ਚੋਣਾਂ ਦਾ ਕੰਮ ਅਮਨ ਸੰਪੰਨ

ਸੰਗਰੂਰ, 3 ਜੁਲਾਈ (ਸ. ਸ. ਫੁੱਲ)-ਜ਼ਿਲ੍ਹਾ ਸੰਗਰੂਰ ਦੇ 596 ਪੰਚਾਇਤਾਂ ਦੀ ਚੋਣ ਲਈ ਬਣਾਏ 960 ਪੋਿਲੰਗ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਅੱਜ ਇਕੜ ਦੁੱਕੜ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ | ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਕੁਮਾਰ ਰਾਹੁਲ ਨੇ ਇਹ ...

ਕੁਲਦੀਪ ਸਿੰਘ, ਸੁਰਿੰਦਰ ਕੌਰ ਤੇ ਚਰਨਜੀਤ ਕੌਰ ਸਰਪੰਚ ਬਣੇ

ਲੌਾਗੋਵਾਲ, 3 ਜੁਲਾਈ (ਵਿਨੋਦ)-ਪਿੰਡ ਉਦੇ ਭਾਨ ਸਿੰਘ ਨਗਰ ਵਿਖੇ ਸੀਨੀਅਰ ਆਗੂ ਸਤਵੰਤ ਸਿੰਘ ਦੁੱਲਟ ਦੀ ਪਤਨੀ ਬੀਬੀ ਸੁਰਿੰਦਰ ਕੌਰ ਨੇ ਸਰਪੰਚੀ ਪਦ ਲਈ ਆਪਣੀ ਵਿਰੋਧੀ ਅਮਰਜੀਤ ਕੌਰ ਨੂੰ ਪਛਾੜਦਿਆਂ ਜਿੱਤ ਹਾਸਲ ਕੀਤੀ ਹੈ | ਜਦਕਿ ਮਹਿੰਦਰ ਕੌਰ, ਬਲਜੀਤ ਕੌਰ, ਸੁਖਦੇਵ ...

ਚੱਠਾ ਗੋਬਿੰਦਪੁਰਾ ਵਿਖੇ ਗਲਤ ਚੋਣ ਨਿਸ਼ਾਨ ਵਾਲੇ ਬੈਲਟ ਪੇਪਰ ਪਹੁੰਚੇ

ਖਨੌਰੀ, 3 ਜੁਲਾਈ (ਥਿੰਦ, ਚੋਪੜਾ)-ਪਿੰਡ ਚੱਠਾ ਗੋਬਿੰਦਪੁਰਾ ਵਿਖੇ ਹੋ ਰਹੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿਚ ਇਕ ਵਾਰਡ ਦੇ ਬੈਲਟ ਪੇਪਰਾਂ 'ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਹੋਣ ਕਾਰਨ ਇਸ ਬੂਥ ਤੇ ਕਰੀਬ 5 ਘੰਟੇ ਪੋਲਿੰਗ ਬੰਦ ਰਹੀ | ਜਿਸ ਦੌਰਾਨ ਲੋਕਾਂ ...

ਅਕਾਲੀ ਉਮੀਦਵਾਰਾਂ ਵੱਲੋਂ ਹੂੰਝਾ ਫੇਰ ਜਿੱਤ

ਮਾਲੇਰਕੋਟਲਾ, 3 ਜੁਲਾਈ (ਇਰਸ਼ਾਦ)-ਪਿੰਡਾਂ ਦੇ ਪੰਚਾਂ ਸਰਪੰਚਾਂ ਲਈ ਅੱਜ ਪਾਈਆਂ ਗਈਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਭਾਰੀ ਪੋਲਿੰਗ ਦੇ ਰੁਝਾਨ ਨਾਲ ਕਈ ਪਿੰਡਾਂ ਵਿਚ 97 % ਤਕ ਪੋਲਿੰਗ ਵੀ ਰਿਕਾਰਡ ਕੀਤੀ ਗਈ | ਪੋਲਿੰਗ ਖ਼ਤਮ ਹੁੰਦੇ ਹੀ ਸ਼ੁਰੂ ਹੋਈ ...

ਪੈੱ੍ਰਸ ਕਲੱਬ ਨੇ ਜ਼ਖ਼ਮੀ ਮੈਂਬਰ ਦੀ ਲਈ ਇਕੱਤਰ ਕੀਤੀ ਸਹਾਇਤਾ ਰਾਸ਼ੀ

ਬਰਨਾਲਾ, 3 ਜੁਲਾਈ (ਯਾਦਵਿੰਦਰ ਸਿੰਘ ਤਪਾ)-ਪੋ੍ਰਗਰੈਸਿਵ ਪੈੱ੍ਰਸ ਕਲੱਬ ਬਰਨਾਲਾ ਦੀ ਮੀਟਿੰਗ ਵਿਚ ਕਲੱਬ ਦੇ ਨੌਜਵਾਨ ਮੈਂਬਰ ਜਗਦੀਪ ਝਲੂਰ ਦੇ ਸੜਕ ਦੁਰਘਟਨਾ ਵਿਚ ਗੰਭੀਰ ਜ਼ਖਮੀ ਹੋਣ 'ਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਉਸ ...

ਜਬਰ ਜਨਾਹ ਦੇ ਮਾਮਲੇ 'ਚੋਂ ਬਾਇੱਜ਼ਤ ਬਰੀ

ਬਰਨਾਲਾ, 3 ਜੁਲਾਈ (ਯਾਦਵਿੰਦਰ ਸਿੰਘ ਤਪਾ-ਸਤਬਚਨ ਸਿੰਘ)-ਮਾਨਯੋਗ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਬੀ. ਐੱਸ. ਸੰਧੂ ਨੇ ਮਕਸੂਦ ਆਲਮ ਪੱੁਤਰ ਮੁਹੰਮਦ ਮਾਇਉਦੀਨਵਾਸੀ ਸਰਦਲਪੁਰ ਜ਼ਿਲ੍ਹਾ ਕਿਸ਼ਨ ਗੰਜ (ਬਿਹਾਰ) ਨੂੰ ਜ਼ਬਰ ਜ਼ਨਾਹ ਦੇ ਮਾਮਲੇ ਵਿਚ ...

ਖੇਤਾਂ 'ਚੋਂ ਟਰਾਂਸਫ਼ਾਰਮਰ ਚੋਰੀ

ਹੰਡਿਆਇਆ, 3 ਜੁਲਾਈ (ਖੁੱਡੀ)-ਸਥਾਨਕ ਕਸਬੇ ਵਿਖੇ ਇੱਕ ਟਰਾਂਸਫ਼ਾਰਮਰ ਚੋਰੀ ਹੋਣ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੰਡਿਆਇਆ-ਮਾਨਸਾ ਰੋਡ ਨੇੜੇ ਅਸਥਾਨ ਸਤੀਆਂ ਵਾਲਾ ਵਿਖੇ ਮੱਘਰ ਸਿੰਘ ਪੁੱਤਰ ਹਮੀਰ ਸਿੰਘ, ਜੱਗਰ ਸਿੰਘ, ਛੋਟਾ ਸਿੰਘ ਮੈਂਬਰ, ਨਛੱਤਰ ...

ਹਿਊਮਨ ਰਾਈਟਸ ਫੋਰਮ ਨੇ ਲਏ ਅਹਿਮ ਫ਼ੈਸਲੇ

ਬਰਨਾਲਾ, 3 ਜੁਲਾਈ (ਅਸ਼ੋਕ ਭਾਰਤੀ)-ਹਿਊਮਨ ਰਾਈਟਸ ਫੋਰਮ ਰਜਿ: ਬਰਨਾਲਾ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਹੇੜੀਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਉਤਰਾਖੰਡ ਵਿਚ ਵਿਨਾਸਕਾਰੀ ਹੜ੍ਹਾਂ 'ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸਾਂਤੀ ਲਈ ...

ਲੈਕਚਰਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ

ਬਰਨਾਲਾ, 3 ਜੁਲਾਈ (ਅਸ਼ੋਕ ਭਾਰਤੀ)-ਲੈਕਚਰਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਚਿੰਟੂ ਪਾਰਕ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਟੇਟ ਬਾਡੀ ਦੀ ਮੀਟਿੰਗ ਬਾਰੇ ਵਿਚਾਰਾਂ ਹੋਈਆਂ | ਮੀਟਿੰਗ ...

ਮਨਪ੍ਰੀਤ ਕੌਰ ਥਿੰਦ ਸਰਪੰਚੀ ਦੀ ਚੋਣ ਜਿੱਤੀ

ਸ਼ਹਿਣਾ, 3 ਜੁਲਾਈ (ਸੁਰੇਸ਼ ਗੋਗੀ)-ਪਿੰਡ ਚੀਮਾਂ ਤੋਂ ਸਰਪੰਚੀ ਦੀ ਚੋਣ ਮਨਪ੍ਰੀਤ ਕੌਰ ਥਿੰਦ ਨੇ ਵੱਡੀ ਲੀਡ ਨਾਲ ਜਿੱਤ ਲਈ ਹੈ | ਉਘੇ ਸਮਾਜ ਸੇਵੀ ਮੁਖਤਿਆਰ ਸਿੰਘ ਥਿੰਦ ਦੀ ਨੂੰ ਹ ਅਤੇ ਆੜਤੀਏ ਬਲਵਿੰਦਰ ਸਿੰਘ ਥਿੰਦ ਦੀ ਧਰਮ ਪਤਨੀ ਮਨਪ੍ਰੀਤ ਕੌਰ ਥਿੰਦ ਨੇ ਆਪਣੇ ...


ਬਰਨਾਲਾ, 3 ਜੁਲਾਈ  -ਪੋ੍ਰਗਰੈਸਿਵ ਪੈੱਰਸ ਕਲੱਬ ਬਰਨਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਸ੍ਰੀ ਵਿਵੇਕ ਸਿੰਧਵਾਨੀ ਨੂੰ ਕੁੱਝ ਸਮਾਂ ਪਹਿਲਾਂ ਪ੍ਰਧਾਨ ਚੁਣਿਆ ਗਿਆ ਸੀ ਉਸ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਵਿਚ ਜੰਗੀਰ ਸਿੰਘ ਜਗਤਾਰ ਅਤੇ ਯਾਦਵਿੰਦਰ ਸਿੰਘ ਤਪਾ (ਦੋਵੇਂ) ਸਰਪ੍ਰਸਤ, ਸ੍ਰੀ ਰਾਜ ਮਹਿੰਦਰ ਸਿੰਘ ਚੇਅਰਮੈਨ, ਅਜੀਤ ਸਿੰਘ ਖ਼ਜ਼ਾਨਚੀ, ਸ੍ਰੀ ਬਾਲ ਕ੍ਰਿਸ਼ਨ ਗੋਇਲ ਜਨਰਲ ਸਕੱਤਰ, ਜਗਸੀਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਰਵੀ ਅਤੇ ਸੁਦਾਗਰ ਸਿੰਘ ਬਾਜਵਾ ਨੂੰ ਮੀਤ ਪ੍ਰਧਾਨ, ਅਸੀਸ ਪਾਲਕੋ ਸਕੱਤਰ, ਮੱਘਰ ਪੁਰੀ ਸਹਾਇਕ ਸਕੱਤਰ, ਕਰਨਪ੍ਰੀਤ ਧੰਦਰਾਲ ਬੁਲਾਰਾ, ਰਾਜਿੰਦਰ ਸਿੰਗਲਾ ਨੂੰ ਪੈੱਰਸ ਸਕੱਤਰ ਬਣਾਇਆ ਗਿਆ ਹੈ | ਸਾਬਕਾ ਪ੍ਰਧਾਨ ਸਤੀਸ਼ ਸਿੰਧਵਾਨੀ ਨੂੰ ਮੁੱਖ ਸਲਾਹਕਾਰ, ਹਰਵਿੰਦਰ ਲਾਲ ਸ਼ਰਮਾ, ਨੀਲ ਕਮਲ, ਸੁਸ਼ੀਲ ਗੋਇਲ, ਬੀ.ਬੀ. ਗੋਇਲ ਅਤੇ ਅਮਿੱਤ ਮਿੱਤਰ ਨੂੰ ਸਲਾਹਕਾਰ ਰੱਖਿਆ ਗਿਆ ਹੈ | ਰਾਜੀਵ ਗੋਇਲ, ਹਿਮਾਂਸ਼ੂ ਦੂਆ, ਗੁਰਸੇਵਕ ਸਿੰਘ ਧੌਲ਼ਾ, ਬਘੇਲ ਸਿੰਘ ਧਾਲੀਵਾਲ, ਬਰਜਿੰਦਰ ਗੋਇਲ (ਮਿੱਠਾ), ਜਤਿੰਦਰ ਦਿਓਗਣ, ਦਵਿੰਦਰ ਦੇਵ, ਵਿਪਨ ਧਰਨੀ, ਰਵੀ ਕੁਮਾਰ ਬਾਂਸਲ ਅਤੇ ਰਣਜੀਤ ਸਿੰਘ ਸੰਧੂ ਨੂੰ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਇੱਕ 31 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਵੀ ਕੀਤਾ ਗਿਆ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>