Monday, June 17, 2013

ਸਤਿੰਦਰ ਸਭਰਵਾਲ ਸਰਕਲ ਪ੍ਰਧਾਨ ਨਿਯੁਕਤ


ਅਜੀਤਗੜ੍ਹ, 16 ਜੂਨ -ਐਾਟੀ ਡਰੱਗ ਫੈਡਰੇਸ਼ਨ ਨੇ ਸਤਿੰਦਰ ਸੱਭਰਵਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਮੌਕੇ ਸੰਧੂ ਨੇ ਕਿਹਾ ਕਿ ਸਤਿੰਦਰ ਸੱਭਰਵਾਲ ਦੇ ਪਿਤਾ ਮਰਹੂਮ ਕੁਲਵੰਤ ਸਿੰਘ ਸੱਭਰਵਾਲ ਸਮਾਜਿਕ ਸ਼ਖਸੀਅਤ ਸਨ | ਇਸ ਮੌਕੇ ਸਤਿੰਦਰ ਸੱਭਰਵਾਲ ਤੋਂ ਇਲਾਵਾ ਪੰਜ ਹੋਰ ਅਹੁਦੇਦਾਰਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ | ਇਸ ਮੌਕੇ ਵਨੀਤ ਵਰਮਾ, ਜਨਰਲ ਸਕੱਤਰ, ਹਰਵਿੰਦਰ ਸਿੰਘ ਮੀਤ ਪ੍ਰਧਾਨ ਗੁਰਜੀਤ ਸਿੰਘ (ਸਰਕਲ 68 ਪ੍ਰਧਾਨ), ਗੁਰਪ੍ਰੀਤ ਸਿੰਘ (ਸਰਕਲ 91 ਪ੍ਰਧਾਨ) ਤੇ ਹੋਰ ਪਤਵੰਤੇ ਸੱਜਣ ਤੇ ਵਰਕਰ ਵੀ ਹਾਜ਼ਰ ਸਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>