ਤਪਾ ਮੰਡੀ, 6 ਜਨਵਰੀ : ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਨੇ ਲੋਕ ਪੱਖੀ ਸਕੀਮਾਂ ਰਾਹੀ ਸੂਬੇ ਦੇ ਲੋਕਾਂ ਦੀ ਪੱਟੜੀ ਉਤਰੀ ਆਰਥਕਤਾ ਨੂੰ ਦੁਬਾਰਾ ਲੀਹੇ ਚੜ੍ਹਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ, ਜਿਸ ਕਾਰਨ ਹੀ ਸੂਬੇ ਦੇ ਲੋਕ ਦੁਬਾਰਾ ਅਕਾਲੀ ਭਾਜਪਾ ਸਰਕਾਰ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਤਂੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਮਹਿਰਾ ਬਰਾਦਰੀ ਵਲੋਂ ਰੱਖੇ ਧਾਰਮਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਹਲਕੇ ਵਿਚ ਪਿਛਲੇ ਸਮੇਂ ਵੀ ਬਾਦਲ ਸਰਕਾਰ ਸਮੇਂ ਵਿਕਾਸ ਹੋਇਆ ਹੈ ਪਰੰਤੂ ਆਉਣ ਵਾਲੇ ਸਮੇਂ ਵਿਚ ਹਲਕੇ ਦੀ ਕਾਇਆ ਕਲਪ ਕਰ ਦਿਤੀ ਜਾਵੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕੇ ਦੀ ਕਮਾਨ ਸੰਭਾਲ ਰਹੇ ਭੋਲਾ ਸਿੰਘ ਵਿਰਕ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਭਦੌੜ ਅੰਦਰ ਵੱਡੇ ਪੱਧਰ ਉਪਰ ਸਾਫ਼ ਸੁਥਰੇ ਅਕਸ ਵਾਲੇ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਲੋਕਾਂ ਵਲੋਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋ ਇਲਾਵਾ ਸਰਪੰਚ ਕੁਲਵੰਤ ਸਿੰਘ ਬੋਘਾ, ਯੂਥ ਵਿੰਗ ਦੇ ਮੀਤ ਪ੍ਰਧਾਨ ਸੁਖਪਾਲ ਸਿੰਘ ਸਮਰਾ, ਪ੍ਰਧਾਨ ਤਰਲੋਚਨ ਬਾਂਸਲ, ਜਸਪਾਲ ਸਿੰਘ ਗੁਰੂ ਖੁੱਡੀ ਖੁਰਦ, ਸਰਪੰਚ ਨਰਿੰਦਰ ਕੌਰ ਖੁੱਡੀ ਖੁਰਦ, ਸਾਬਕਾ ਚੇਅਰਮੈਨ ਮਦਨ ਲਾਲ ਧੋਲਾ, ਸਰਪੰਚ ਦਰਸਨ ਸਿੰਘ ਰੂੜੇਕੇ-ਖੁਰਦ, ਸਰਪੰਚ ਬਲਵੀਰ ਸਿੰਘ ਦਰਾਕਾ, ਨੰਬਰਦਾਰ ਬਲਵੰਤ ਸਿੰਘ,ਸਰਪੰਚ ਰਣਦੀਪ ਸਿੰਘ ਢਿਲਵਾਂ, ਪ੍ਰਧਾਨ ਗੁਰਬਿੰਦਰ ਸਿੰਘ ਬਾਸੀ, ਸਾਬਕਾ ਸਰਪੰਚ ਰਾਮ ਸਿੰਘ ਮਹਿਤਾ, ਗੁਰਤੇਜ ਸਿੰਘ ਵਾਇਸ ਚੇਅਰਮੈਨ ਜਿਲ੍ਹਾ ਪ੍ਰੀਸਦ, ਰਾਕੇਸ ਤਾਜੋਕਿ ਮੰਡਲ ਪ੍ਰਧਾਨ ਸਤਿੰਦਰ ਸਿੰਘ ਨਿੱਕਾ ਸਹਿਰੀ ਪ੍ਰਧਾਨ, ਸਾਬਕਾ ਪ੍ਰਧਾਨ ਬਿੰਦਰ ਸਿੰਘ, ਅਜਮੇਰ ਸਿੰਘ ਭੋਲਾ, ਮੁਨੀਸ ਭਾਈਰੂਪਾ ਪ੍ਰਧਾਨ ਆੜਤੀਆਂ ਐਸੋਸੀਏਸਨ, ਜਗਜੀਤ ਸਿੰਘ ਜੱਗੀ, ਸਤਨਾਮ ਸਿੰਘ ਠੋਕਾ, ਸਾਧੂ ਸਿੰਘ ਧਾਲੀਵਾਲ, ਬਲਵੀਰ ਸਿੰਘ ਖੇੜਾ, ਐਸ. ਕੁਮਾਰ ਤਪਾ, ਹੇਮ ਰਾਜ ਸੰਟੀ ਮੌੜ,, ਮਦਨ ਲਾਲ ਘੜੈਲਾ ਅਤੇ ਪੱਪੂ ਰਾਮ ਆਦਿ ਵੀ ਹਾਜਰ ਸਨ। ਇਸ ਤੋ ਇਲਾਵਾ ਸ੍ਰ; ਗੁਰੂ ਨੇ ਕਈ ਹੋਰ ਥਾਵਾਂ ਉਪਰ ਵੀ ਜਨਤਕ ਸਮਾਗਮਾਂ ਨੂੰ ਸੰਬੋਧਨ ਕੀਤਾ।
Saturday, January 7, 2012
ਅਕਾਲੀ ਭਾਜਪਾ ਦੁਬਾਰਾ ਸਰਕਾਰ ਬਣਨ ਉਪਰੰਤ ਹੀ ਹਲਕੇ ਲਈ ਵਿਸ਼ੇਸ਼ ਵਿਕਾਸ ਉਪਰਾਲੇ ਕਰਾਂਗਾ : ਗੁਰੂ

Uploads by drrakeshpunj
Popular Posts
-
कामशक्ति को बढ़ाने वाले उपाय (संभोगशक्ति बढ़ाना) परिचय - कोई भी स्त्री या पुरुष जब दूसरे लिंग के प्रति आर्कषण महसूस करने लगता है तो उस...
-
यूं तो सेक्स करने का कोई निश्चित समय नहीं होता, लेकिन क्या आप जानते हैं सेक्स का सही समय क्या है? बात अजीब जरुर लग रही होगी लेकिन एक अ...
-
भारतीय इतिहास के पन्नो में यह लिखा है कि ताजमहल को शाहजहां ने मुमताज के लिए बनवाया था। वह मुमताज से प्यार करता था। दुनिया भर ...
-
फरीदाबाद: यह एक कहानी नही बल्कि सच्चाई है के एक 12 साल की बच्ची जिसको शादी का झांसा देकर पहले तो एक युवक अपने साथ भगा लाया। फिर उससे आठ साल...
-
surya kameshti maha yagya on dated 15 feb 2013 to 18 feb 2013 Posted on February 7, 2013 at 8:50 PM delete edit com...
-
किस ग्रह के लिए कौन सा रत्न ज्योतिष शास्त्र में ग्रहों को बल प्रदान करने और उनका अनिष्ट फल रोकने हेतु रत्नों द्वारा ग्रहों का दुष्प्रभाव र...

महाभारत ऐसा महाकाव्य है, जिसके बारे में जानते तो दुनिया भर के लोग हैं, लेकिन ऐसे लोगों की संख्या बहुत...
-
नई दिल्ली. रोहिणी सेक्टर-18 में एक कलयुगी मौसा द्वारा 12 वर्षीय बच्ची के साथ कई महीनों तक दुष्कर्म किए जाने का मामला सामने आया। मामले का ...
-
लखनऊ: भ्रष्टाचारों के आरोपों से घिरे उत्तर प्रदेश के पूर्व मंत्री बाबू सिंह कुशवाहा को बीजेपी में शामिल करने पर पूर्व मुख्यमंत्री और जन क्...
Search This Blog

followers
style="border:0px;" alt="web tracker"/>