Friday, February 22, 2013

ਆਈ ਪੀ ਐਸ ਪਰਮਰਾਜ ਸਿੰਘ ਬਹਾਲ


ਆਈ ਪੀ ਐਸ ਪਰਮਰਾਜ ਸਿੰਘ ਬਹਾਲਡੀ. ਆਈ. ਜੀ. ਬਾਰਡਰ ਰੇਂਜ ਪਰਮਰਾਜ ਉਮਰਾਨੰਗਲ ਹੋਏ ਬਹਾਲ 

  
 


ਚੰਡੀਗੜ੍ਹ, 21 ਫਰਵਰੀ : ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਤੇ ਡੀਆਈਜੀ. ਬਾਰਡਰ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲ ਕਰ ਦਿਤਾ ਹੈ। ਪ੍ਰਿੰਸੀਪਲ ਸਕੱਤਰ ਗ੍ਰਹਿ ਡੀ. ਐਸ. ਬੈਂਸ ਵਲੋਂ ਬੁੱਧਵਾਰ ਨੂੰ ਜਰੀ ਹੁਕਮਾਂ ਅਨੁਸਾਰ ਪਰਮਰਾਜ ਹੁਣ ਅਗਲੇ ਹੁਕਮਾਂ ਤਕ ਡੀ. ਆਈ. ਜੀ. ਬਾਰਡਰ ਰੇਂਜ ਵਜੋਂ ਤਾਇਨਾਤ ਰਹਿਣਗੇ। 
ਚੇਤੇ ਰਹੇ ਕਿ ਪਰਮਰਾਜ ਉਮਰਾਨੰਗਲ ਨੂੰ 8 ਦਸੰਬਰ ਨੁੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਾ ਨਿਭਾਉਣ ਦੇ ਦੋਸ਼ਾਂ ਤਹਿਤ ਮੁਅੱਤ ਕਰ ਦਿਤਾ ਸੀ ਪਰ ਉਨ੍ਹਾਂ ਖਿਲਾਫ ਕੋਈ ਵੀ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ। 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>